ਚਿੱਤ ਬੜਾ ਉਦਾਸ ਏ ਨੀ ਤੇਨੁ ਫਰਕ ਨਾ ਪੈਂਦਾ ਨੀਅਖੀਆ ਵਿਚ ਪਾਣੀ ਏ ਦਿਲ ਚੀਕਦਾ ਰਿਹੰਦਾ ਨੀ 1 .ਬੜਾ ਜੋਰ ਲਗਾਇਆ ਸੀ ਤੂ ਜਿੱਦ ਨਾ ਛੱਡੀ ਨੀ ਅਸੀਂ ਪਿਆਰ ਦੇ ਰਾਹੀ ਸੀ ਤੂ ਦੁਸ਼ਮਨੀ ਕਢੀ ਨੀ ਹਰ ਇੱਕ ਨੇ ਤੋੜ੍ਹਿਆ ਸੀ ਨਾ ਕਿੰਝ ਇਹ ਸੁਪਨਾ ਢੇਹਦਾ ਨੀਚਿੱਤ ਬੜਾ ਉਦਾਸ ਏ ....2 .ਦਿਲ ਵਿਚ ਤੇਰੀਆ ਗੱਲਾ ਨੀ ਕਚ ਵਾਂਗੂ ਚੁਭਦੀਆ ਨੇ ਰੀਝਾ ਦੀ ਅਰਥੀ ਫੂਕ ਗਈ ਏ ਹੁਣ ਆਸਾ ਡੁੱਬਦੀਆ ਨੀ ਰਾਤੀ ਨੀਦਰ ਆਉਂਦੀ ਨਾ ਮੈ ਹਰ ਪਲ ਹੌਕੇ ਲੈਂਦਾ ਨੀ ਚਿੱਤ ਬੜਾ ਉਦਾਸ ਏ ....3 ਤੇਰੇ ਲਈ ਸਾਡੀ ਕਦਰ ਏ ਕੀ ਮੇਨੂ ਸਮਝ ਨਾ ਪੈਂਦੀ ਨੀ ਕਦੇ ਸਮੁੰਦਰ ਦੀਆ ਲੇਹਰਾ ਕਦਮ ਜੋ ਅੱਜ ਨਾ ਵੇਹਂਦੀ ਨੀ ਸਾਨੂ ਖੁਦ ਤੇ ਹਾਸਾ ਆਉਂਦਾ ਏ ਦਿਲ ਮਜਾਕ ਨਾ ਸੇਹਂਦਾ ਨੀ ਚਿੱਤ ਬੜਾ ਉਦਾਸ ਏ ....4 .ਮੰਨਿਆ ਤੇਰੀ ਜਿੰਦਗੀ ਹਰੀ ਭਰੀ ਤੇਨੁ ਹੋਰ ਬਹੁਤ ਰਵੀ ਮਿਲ ਜਾਣਗੇ ਤੂ ਹੋਰ ਕਿਸੇ ਬਾਰੇ ਸੋਚੇਗੀ ਤੇ ਸਾਡੇ ਮੌਤ ਦੇ ਰਾਹ ਵੀ ਹਿਲ ਜਾਣਗੇ ਉਸ ਕੌੜੇ ਸਚ ਨੂ ਸੋਚਕੇ ਵੀ ਹੁਣ ਨੀਰ ਜਿਹਾ ਜਿਹਾ ਏ ਵੇਹੰਦਾ ਨੀ ਚਿੱਤ ਬੜਾ ਉਦਾਸ ਏ ....chitt bda udaas a ni tenu frk na painda neeakhia vich paani a dil cheekda rehnda nee1,bda jor lgayia see tu zidd naa chaddi nee asi pyar de raahi see tu dushmni kdhi neehr ik ne todhia see na kinjh eh supna dehnda neechit bda udas a....2.dil vich teria glla nee kcch vangu chubdia ne reejha dee arthi fuk gyi a hun a
Show more