Search

Filter Stream

Select the types of content you would like to see.

1 2
  • ਚਿੱਤ ਬੜਾ ਉਦਾਸ ਏ ਨੀ ਤੇਨੁ ਫਰਕ ਨਾ ਪੈਂਦਾ ਨੀਅਖੀਆ ਵਿਚ ਪਾਣੀ ਏ ਦਿਲ ਚੀਕਦਾ ਰਿਹੰਦਾ ਨੀ 1 .ਬੜਾ ਜੋਰ ਲਗਾਇਆ ਸੀ ਤੂ ਜਿੱਦ ਨਾ ਛੱਡੀ ਨੀ ਅਸੀਂ ਪਿਆਰ ਦੇ ਰਾਹੀ ਸੀ ਤੂ ਦੁਸ਼ਮਨੀ ਕਢੀ ਨੀ ਹਰ ਇੱਕ ਨੇ ਤੋੜ੍ਹਿਆ ਸੀ ਨਾ ਕਿੰਝ ਇਹ ਸੁਪਨਾ ਢੇਹਦਾ ਨੀਚਿੱਤ ਬੜਾ ਉਦਾਸ ਏ ....2 .ਦਿਲ ਵਿਚ ਤੇਰੀਆ ਗੱਲਾ ਨੀ ਕਚ ਵਾਂਗੂ ਚੁਭਦੀਆ ਨੇ ਰੀਝਾ ਦੀ ਅਰਥੀ ਫੂਕ ਗਈ ਏ ਹੁਣ ਆਸਾ ਡੁੱਬਦੀਆ ਨੀ ਰਾਤੀ ਨੀਦਰ ਆਉਂਦੀ ਨਾ ਮੈ ਹਰ ਪਲ ਹੌਕੇ ਲੈਂਦਾ ਨੀ ਚਿੱਤ ਬੜਾ ਉਦਾਸ ਏ ....3 ਤੇਰੇ ਲਈ ਸਾਡੀ ਕਦਰ ਏ ਕੀ ਮੇਨੂ ਸਮਝ ਨਾ ਪੈਂਦੀ ਨੀ ਕਦੇ ਸਮੁੰਦਰ ਦੀਆ ਲੇਹਰਾ ਕਦਮ ਜੋ ਅੱਜ ਨਾ ਵੇਹਂਦੀ ਨੀ ਸਾਨੂ ਖੁਦ ਤੇ ਹਾਸਾ ਆਉਂਦਾ ਏ ਦਿਲ ਮਜਾਕ ਨਾ ਸੇਹਂਦਾ ਨੀ ਚਿੱਤ ਬੜਾ ਉਦਾਸ ਏ ....4 .ਮੰਨਿਆ ਤੇਰੀ ਜਿੰਦਗੀ ਹਰੀ ਭਰੀ ਤੇਨੁ ਹੋਰ ਬਹੁਤ ਰਵੀ ਮਿਲ ਜਾਣਗੇ ਤੂ ਹੋਰ ਕਿਸੇ ਬਾਰੇ ਸੋਚੇਗੀ ਤੇ ਸਾਡੇ ਮੌਤ ਦੇ ਰਾਹ ਵੀ ਹਿਲ ਜਾਣਗੇ ਉਸ ਕੌੜੇ ਸਚ ਨੂ ਸੋਚਕੇ ਵੀ ਹੁਣ ਨੀਰ ਜਿਹਾ ਜਿਹਾ ਏ ਵੇਹੰਦਾ ਨੀ ਚਿੱਤ ਬੜਾ ਉਦਾਸ ਏ ....chitt bda udaas a ni tenu frk na painda neeakhia vich paani a dil cheekda rehnda nee1,bda jor lgayia see tu zidd naa chaddi nee asi pyar de raahi see tu dushmni kdhi neehr ik ne todhia see na kinjh eh supna dehnda neechit bda udas a....2.dil vich teria glla nee kcch vangu chubdia ne reejha dee arthi fuk gyi a hun a

    Show more
    remove Ravi Bansal
  • ਸਜਣਾ ਦੇ ਫਰਮਾਨ ਦੇ ਅੱਗੇ ਕੁਝ ਬੋਲਨਾ ਤਾ ਦੂਰ ਸਾਡੇ ਬੁੱਲ ਘੁੱਟ ਗਏ ਬੜੇ ਚਾਵਾ ਨਾਲ ਪੁਰੋਏ ਸੀ ਪਿਆਰ ਦੇ ਓਹ ਪਲ ਜਿਹੜੇ ਅੱਜ ਟੁੱਟ ਗਏ ਗੈਰ ਦੇ ਬੋਲ ਬੁਰੇ ਦੁਸ਼ਮਨ ਖੜੇ ਕੋਲ ਬੁਰੇ ਇਹਦਾ ਮਤਲਬ ਨਹੀ ਪਤਾ ਮੇਨੂ ਪਰ ਇੰਨਾ ਜਾਣਦਾ ਜੋ ਆਪਣੇ ਸੀ ਦਿਲ ਦੇ ਸਬ ਤੋ ਕਰੀਬ ਸਾਨੂ ਲੁੱਟ ਸੁੱਟ ਗਏ

    Show more
    remove Ravi Bansal
  • ਤੇਰੇ ਨਾਲ ਹੈ ਵਾਅਦਾ ਵੇ ਸੱਜਣਾ ਧੁਰ ਤੱਕ ਹਰ ਇੱਕ ਸਾਹ ਮੇਰਾਤੇਰਾ ਸਾਥ ਨਿਵ੍ਹਾਉਣਾ ਦਿਲ ਵਿਚੋ ਬਸ ਨਾਲ ਚੱਲਣ ਦਾ ਕਰ ਜੇਰਾ ਤੂ ਰਵੀ ਦੀ ਜਿੰਦਗੀ ਏ ਮੇਰੀ ਰਹਮਤ ਏ ਸਾਡੇ ਉੱਪਰ ਹਰ ਹੱਕ ਤੇਰਾ

    Show more
    remove Ravi Bansal
  • ਅਸੀਂ ਮੰਨਿਆ ਸਾਡਾ ਲੋ ਸਟੇੰਡਰਡ ਹੈ ਤੂ ਹਾਈ ਫਾਈ ਨੱਢੀ ਨੀ ਪਹਲਾ ਕੀਤੀ ਕੋਸਿਸ਼ ਮਰ ਕੇ ਵੀ ਹੁਣ ਆਸ ਜਿਹੀ ਮੈ ਛੱਡੀ ਨੀ ਸਾਨੂ ਪਤਾ ਕੇ ਦੁਨਿਆ ਪਾਗਲ ਹੈ ਤੇਰੀ ਇੱਕ ਝਲਕ ਨੂ ਦੇਖਣ ਲਈRavi ਇੱਕੋ ਸ਼ਿਕਵਾ ਰੱਬ ਕੋਲੇ ਫਿਰ ਮਿਲ ਗਏ ਦੁਖ ਸਾਨੂ ਸੇਕਨ ਲਈ

    Show more
    remove Ravi Bansal
  • ਐਵੇ ਬਦਨਾਮ ਨੇ ਆਸ਼ਿਕ ਤਾ ਸਭ ਹੱਸ ਹੱਸ ਕੋਲੋ ਲੰਘਦੇ ਨੇਜੇਹੜੇ ਖੈਰ ਸਾਡੇ ਲਈ ਮੰਗਦੇ ਸੀ ਹੁਣ ਮੌਤ ਦੁਆਵਾ ਮੰਗਦੇ ਨੇ ਹੋਰ ਜੁਰਮ ਓਹਦੇ ਨਾਮ ਹੋਇਆ ਪਹਲਾ ਵਾਲੇ ਸਭ ਭੁੱਲ ਗਏ ਨੇRavi ਜਿੰਦਗੀ ਨਰਕ ਤੋ ਬਦਤਰ ਹੈ ਓਹ ਹੋਰ ਕਿਸੇ ਤੇ ਡੁੱਲ ਗਏ ਨੇ

    Show more
    remove Ravi Bansal
  • ਅਸੀਂ ਸੁਣਿਆ ਸੀ ਵੱਡੇ ਲੋਕਾ ਤੋ ਰਾਹ ਇਸ਼ਕ਼ ਦੇ ਕੋਈ ਪੈਂਡਾ ਨਹੀਸਭ ਬਾਅਦ ਚ ਘੁਟਦੇ ਰਹੰਦੇ ਨੇ ਕੋਈ ਸੌਖਾ ਸਾਹ ਵੀ ਲੈਂਦਾ ਨਹੀ ਨਹੀ ਭੁਲਦਾ ਪਹਲਾ ਪਿਆਰ ਚਾਹੇ ਕੋਈ ਹੋਰ ਜਾਨ ਵੀ ਵਾਰ ਦੇਵੇRavi ਤੋੜ੍ਹਦੀ ਦੁਨਿਆ ਹਰ ਥਾ ਤੇ ਨਿੱਤ ਕੋਈ ਆ ਕੇ ਠੇਡਾ ਮਾਰ ਦੇਵੇ

    Show more
    remove Ravi Bansal
  • ਬਸ ਕੁਝ ਨਹੀ ਮੰਗਿਆ ਰੱਬ ਕੋਲੋ ਸਾਡੇ ਲਈ ਸਭ ਕੁਝ ਸੋਹਣੇ ਸੀਪਰ ਪਤਾ ਨਹੀ ਸੀ ਓਹਨਾ ਨੇ ਵੱਸ ਦਿਲ ਵਿਚ ਰੰਗ ਦਿਖਾਉਣੇ ਸੀਇੱਕ ਮੋੜ੍ਹ ਆਇਆ ਓਹ ਬਦਲ ਗਏ ਓਹਨਾ ਦੇ ਕਦਮ ਜਿਹੇ ਡੋਲ ਗਏ Ravi ਜਨਮਾ ਦੇ ਵਾਦੇ ਕਰਦੇ ਸੀ ਅੱਜ ਪਲ ਵਿਚ ਜਖ੍ਮ ਫਰੋਲ ਗਏ

    Show more
    remove Ravi Bansal
  • ਤੂ ਸੁਖੀ ਰਹੀ ਨੀ ਜਿੰਦਗੀ ਵਿਚ ਚਾਹੇ ਸਾਡੇ ਸੁਪਨੇ ਤੋੜ੍ਹ ਦਿੱਤੇ ਨਿੱਤ ਦੁਆ ਤੇਰੇ ਲਈ ਨਿਕ੍ਲੁਗੀ ਚਾਹੇ ਨਵੇ ਜਖ੍ਮ ਤੂ ਜੋੜ੍ਹ ਦਿੱਤੇ ਪਹਲਾ ਹੀ ਕਿਸਮਤ ਦੇ ਮਾਰੇ ਸੀ ਤੂ ਵੀ ਦੁਨਿਆ ਦੀ ਸੋਚ ਲਈ Ravi ਵਾਂਗ ਖਿੱਦੋ ਦੇ ਜਾਪਦਾ ਹੈ ਕਿਸੇ ਸੁੱਟ ਦਿੱਤੀ ਕਿਸੇ ਬੋਚ ਲਈ

    Show more
    remove Ravi Bansal
  • ਕੀ ਦਰਦ ਸੁਣਾਵਾ ਦੁਨਿਆ ਨੂਸਭ ਅਖਰਾ ਬਾਰੇ ਸੋਚਦੇ ਨੇ ਸਮਝ ਕੇ ਸ਼ਾਈਰੀ ਵਾਹ ਵਾਹ ਕਰਦੇ ਕੁਝ ਵਿਅੰਗ ਕਸ ਕੇ ਸਾਨੂ ਲੋਚਦੇ ਨੇਪਰ ਪਤਾ ਨਹੀ ਕੀ ਸੀਨੇ ਵਿਚਹੰਝੂਆ ਚੋ ਸ਼ਬਦ ਬਣਾ ਲੈਦੇ Ravi ਪਾਗਲ ਮਜਨੁ ਦੁਨਿਆ ਲਈ ਦੁਖ ਸ਼ਬਦਾ ਵਿਚ ਸੁਨਾ ਲੈਂਦੇ

    Show more
    remove Ravi Bansal
  • ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇਰੱਬ ਨੇ ਦਿੱਤੇ ਜੇ ਚਮਕਾ ਫੇਰ ਤੇਨੁ ਦਸਾਗੇ..ਧੰਨ ਧੰਨ ਬਾਬਾ ਕੇ ਏਸ ਮਖਣ ਜੀ..

    Show more
    remove Ravi Bansal
  • ਮੈ ਕੱਲ ਨਵੇ ਸਿਰੇ ਤੋ ਰੀਝ ਸਜਾਈ ਟੁੱਟ ਕੇ ਮੁੜ੍ਹ ਤੋ ਜੁੜ੍ਹਨ ਲਈਟੋਏ ਪਹਲਾ ਵਾਲੇ ਭਰ ਨੀ ਹੋਏ ਮੁੜ੍ਹ ਪੁੱਟ ਲੇ ਫਿਰ ਰੁੜ੍ਹਨ ਲਈ ਕੀ ਖਿਤਾਬ ਕਰਾ ਨਾ ਸੱਜਣਾ ਦੇ ਜਿਹਨਾ ਮੁੜ੍ਹ ਸਾਨੂ ਤੋੜ੍ਹ ਦਿੱਤਾਲੰਬੀ ਲਿਸਟ ਸੀ ਦਗੇਬਾਜਾ ਦੀ ਨਾ ਹੋਰ ਓਹਨਾ ਦਾ ਜੋੜ੍ਹ ਦਿੱਤਾਓਹ ਕਦੀ ਸੋਹਾ ਖਾ ਕੇ ਦਸਦੇ ਸੀ ਸਾਡੇ ਬਿਨ ਲਾਸ਼ ਦੇ ਵਰਗੇ ਨੇ ਅੱਜ ਮੈਸਜ ਕਰਕੇ ਕਹੰਦੇ ਨੇ ਰਵੀ ਵਰਗੇ ਓਹਨਾ ਲਈ ਮਰਗੇ ਨੇ

    Show more
    remove Ravi Bansal
  • ਕੋਈ ਫਰਕ ਨਹੀ ਇਸ ਦੁਨਿਆ ਵਿਚ ਸਭ ਹੱਸ ਕੇ ਤੀਰ ਚਲਾਉਂਦੇ ਨੇਫਿਰ ਹੱਡਾ ਦੇ ਵਿਚ ਰਚ ਕੇ ਓਹ ਹਰ ਮੋੜ੍ਹ ਤੇ ਖੂਬ ਰੁਆਉਂਦੇ ਨੇ ਕੋਈ ਕਦਰ ਨਹੀ ਇਥੇ ਸੱਚਿਆ ਦੀ ਸਭ ਨੀਤਾ ਰਖਦੇ ਮਾੜ੍ਹੀਆ ਨੇ Ravi ਤੋੜ੍ਹ ਕੇ ਦਿਲ ਨੂ ਸੁੱਟ ਦਿੰਦੇ ਫੇਰ ਖੂਬ ਵਜਾਉਂਦੇ ਤਾੜ੍ਹੀਆ ਨੇ

    Show more
    remove Ravi Bansal
Close

Press esc to close.
Close
Press esc to close.
Close

Connecting to your webcam.

You may be prompted by your browser for permission.